ਸਵੈ ਘੋਸ਼ਣਾ ਪੱਤਰ – Self Declaration Form for Driving License Punjab

ਸਵੈ ਘੋਸ਼ਣਾ ਪੱਤਰ

ਮੈ __________________________________________________

ਪੁੱਤਰ /ਪੁੱਤਰੀ __________________________________________

ਵਾਸੀ ________________________________________________

____________________________________________________

ਦਾ ਰਹਿਣ ਵਾਲਾ/ਵਾਲੀ ਹਾਂ ਅਤੇ ਹੇਠ ਲਿਖੇ ਅਨੁਸਾਰ ਘੋਸ਼ਣਾ ਕਰਦਾ /ਕਰਦੀ ਹਾਂ :-

ਇਹ ਕਿ ਮੈ ਇਹ ਘੋਸ਼ਣਾ ਕਰਦਾ/ਕਰਦੀ  ਹਾਂ ਕਿ ਮੇਰਾ ਆਪਣਾ ਲਰਨਰ /ਪੱਕਾ/ਰਿਨਿਉਵਲ/

ਡੁਪਲੀਕੇਟ ਡ੍ਰਾਈਵਿੰਗ ਲਾਇਸੰਸ ਅਪਲਾਈ ਕਰਨ ਸਮੇ ਫਾਰਮ ਵਿਚ ਭਰੀ ਗਈ ਮੇਰੀ ਸੂਚਨਾ

ਮੇਰੀ ਜਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਦਰੁਸਤ ਹੈ ਅਤੇ ਇਸ ਵਿਚ ਕੁਛ ਵੀ ਛੁਪਾਇਆ ਨਹੀਂ

ਗਿਆ। ਮੈ ਇਸ ਗੱਲ ਤੋਂ ਜਾਣੂੰ ਹਾਂ ਕਿ ਜੇਕਰ ਮੇਰੇ ਦੁਵਾਰੇ ਦਿੱਤੀ ਗਈ ਸੂਚਨਾ ਝੂਠੀ ਸਾਬਤ ਹੁੰਦੀ

ਹੈ, ਤਾਂ ਮੈ ਕਾਨੂੰਨ ਅਧੀਨ ਸਜਾ ਦਾ ਭਾਗੀਦਾਰ ਹੋਵਾਂਗਾ /ਹੋਵਾਂਗੀ ਅਤੇ ਅਜਿਹੀ ਸੂਚਨਾ ਦੇ ਅਧਾਰ ਤੇ

ਮੈਨੂੰ ਮਿਲੇ ਲਾਭ ਸਰਸਰੀ ਤੌਰ ਤੇ ਖਤਮ ਹੌ ਜਾਣਗੇ।

ਘੋਸ਼ਣਾ ਕਰਤਾ

Leave a Reply

Your email address will not be published. Required fields are marked *